ਕੁਝ ਫੰਕਸ਼ਨ ਸੀਮਾਵਾਂ
ਉਦਾਹਰਨ ਲਈ: ਸਾਈਨ, ਕੋਸਾਈਨ ਅਤੇ ਟੈਨ, ਡਿਗਰੀ ਵਿੱਚ, ਤੋਂ ਘੱਟ ਕੋਣਾਂ ਲਈ ਕੰਮ ਕਰਦੇ ਹਨ। ਸਾਈਨ ਇਨਵਰਸ ਅਤੇ ਕੋਸਾਈਨ ਇਨਵਰਸ ਲਈ ਤੋਂ ਤੱਕ ਦਾ ਮੁੱਲ ਚਾਹੀਦਾ ਹੈ। ਲਘੂਗਣਕ ਲਈ ਧਨਾਤਮਕ ਸੰਖਿਆ ਚਾਹੀਦੀ ਹੈ। ਈ ਦੀ ਘਾਤ ਐਕਸ ਤੱਕ ਕੰਮ ਕਰਦਾ ਹੈ। ਵਰਗਮੂਲ ਲਈ ਐਸੀ ਸੰਖਿਆ ਚਾਹੀਦੀ ਹੈ ਜੋ ਰਿਣਾਤਮਕ ਨਹੀਂ ਹੈ। ਐਕਸ ਵਰਗ ਤੋਂ ਘੱਟ ਸੰਖਿਆਵਾਂ ਲਈ ਕੰਮ ਕਰਦਾ ਹੈ। ਫੈਕਟੋਰੀਅਲ 0 ਤੋਂ 69 ਤੱਕ ਕੰਮ ਕਰਦਾ ਹੈ।